ਸਟੋਰੇਜ

ਤੁਰੰਤ ਸਟੋਰੇਜ ਅਸਾਨੀ ਨਾਲ ਉਪਲਬਧ

ਚੰਗੀ ਤਰ੍ਹਾਂ ਪ੍ਰਬੰਧਤ ਸਟੋਰੇਜ ਟਰੇਲਰ

ਲਾਗਤ-ਪ੍ਰਭਾਵੀ ਸਟੋਰੇਜ ਸਮਾਧਾਨ

ਘੱਟ ਰੇਟ ਤੇ ਤੁਹਾਡੀਆਂ ਤੁਰੰਤ ਸਟੋਰੇਜ ਲੋੜਾਂ ਲਈ ਤੁਰੰਤ ਸਮਾਧਾਨ। ਸਟੈਂਡਰਡ ਮਾਸਿਕ ਰੇਟ ਤੇ ਸਟੋਰੇਜ ਟਰੇਲਰ ਨੂੰ ਕਿਰਾਏ ਤੇ ਲਓ ਅਤੇ ਇਸਨੂੰ ਆਪਣੇ ਯਾਰਡ ਵਿੱਚ ਸਟੋਰ ਕਰੋ ਜਾਂ ਨਿਊਨਤਮ ਪਾਰਕਿੰਗ ਰੇਟ ਤੇ ਸਾਡਾ ਯਾਰਡ ਵਰਤੋ।

ਲੋਡ ਅਤੇ ਸਟੋਰ

ਘੱਟ ਮਾਸਿਕ ਫੀਸ ਤੇ ਤੁਸੀਂ ਆਪਣੀਆਂ ਸਟੋਰੇਜ ਸਬੰਧੀ ਲੋੜਾਂ ਲਈ ਨਿਯੰਤਰਤ ਔਨ-ਸਾਈਟ ਲੋਡ ਅਤੇ ਸਟੋਰ ਲੈ ਸਕਦੇ ਹੋ। ਸਾਡੇ ਯਾਰਡਾਂ ਵਿੱਚ ਵਾਧੂ ਸੁਰੱਖਿਆ ਲਈ ਸਟੈਂਡਰਡ ਵੀਡੀਓ ਨਿਗਰਾਨੀ ਅਤੇ ਵਾੜਾਂ ਹਨ। ਆਪਣੀ ਵਧੀ ਹੋਈ ਇਨਵੈਂਟਰੀ ਨੂੰ ਸੰਭਾਲਣ ਲਈ ਨਿਯਮਿਤ ਕਾਰਜ ਸਮੇਂ ਦੇ ਦੌਰਾਨ ਆਪਣੇ ਕਿਰਾਏ ਤੇ ਲਏ ਸਟੋਰੇਜ ਟਰੇਲਰ ਤੱਕ ਪਹੁੰਚ ਪ੍ਰਾਪਤ ਕਰੋ। ਅਸੀਂ ਘੱਟ ਵਾਧੂ ਫੀਸ ਤੇ ਪਿਕ-ਅਪ ਅਤੇ ਡ੍ਰੌਪ-ਔਫ ਡਿਲੀਵਰੀ ਸੇਵਾ ਵੀ ਮੁਹੱਈਆ ਕਰਦੇ ਹਾਂ।

ਤੁਰੰਤ ਸਟੋਰੇਜ ਲਈ ਸਮਾਰਟ ਚੋਣ

ਕੀ ਤੁਹਾਡੇ ਕੋਲ ਮੰਗ ਵਧ ਗਈ ਹੈ ਜਾਂ ਬਹੁਤ ਜ਼ਿਆਦਾ ਸੀਜਨਲ ਸਟੌਕ ਹੈ ਅਤੇ ਮਾਲ ਗੁਦਾਮ ਵਿੱਚ ਥਾਂ ਦੀ ਘਾਟ ਹੈ? ਆਪਣਾ ਮਾਲ ਸਾਡੇ ਨਿਯੰਤਰਤ ਅਤੇ ਵਾੜ ਵਾਲੇ ਸਟੋਰੇਜ ਯਾਰਡਾਂ ਵਿਖੇ ਚੰਗੀ ਤਰ੍ਹਾਂ ਪ੍ਰਬੰਧਿਤ ਸਟੋਰੇਜ ਟਰੇਲਰ ਵਿੱਚ ਸਟੋਰ ਕਰੋ।

ਤੁਰੰਤ ਸਟੋਰੇਜ ਅਸਾਨੀ ਨਾਲ ਉਪਲਬਧ

ਪੂਰੇ ਕੈਨੇਡਾ ਵਿੱਚ ਸਾਡੇ ਕੁੱਲ ਗਾਹਕ ਸੇਵਾ ਕੇਂਦਰਾਂ ਵਿਖੇ, ਅਸੀਂ 28’ pup ਤੋਂ ਲੈ ਕੇ 53’ ਤੱਕ ਦੇ ਆਕਾਰ ਵਾਲੇ ਟਰੇਲਰਾਂ ਵਿੱਚ ਅਸਾਨੀ ਨਾਲ ਉਪਲਬਧ ਸਟੋਰੇਜ ਮੁਹੱਈਆ ਕਰਦੇ ਹਾਂ। ਟਰੇਲਰ ਸਟੋਰੇਜ ਮਾਲ ਗੁਦਾਮ ਦੀਆਂ ਲੋੜਾਂ ਦੀ ਵਚਨਬੱਧਤਾ ਦੇ ਬਿਨਾਂ ਵਧੀ ਹੋਈ ਮੰਗ, ਸੀਜਨਲ ਸਟੌਕ ਤੇ ਲੰਮੇ-ਸਮੇਂ ਦੀਆਂ ਸਟੋਰੇਜ ਲੋੜਾਂ ਨੂੰ ਪ੍ਰਬੰਧਤ ਕਰਨ ਵਿੱਚ ਮਦਦ ਲਈ ਵਾਧੂ ਥਾਂ ਮੁਹੱਈਆ ਕਰਦੀ ਹੈ।

ਚੰਗੀ ਤਰ੍ਹਾਂ ਪ੍ਰਬੰਧਤ ਸਟੋਰੇਜ ਟਰੇਲਰ

ਹਰੇਕ ਸਟੋਰੇਜ ਟਰੇਲਰ ਦੀ ਰਿਸਾਉ ਸਬੰਧੀ ਜਾਂਚ ਕੀਤੀ ਜਾਂਦੀ ਹੈ ਅਤੇ ਤੁਹਾਡੇ ਸਮਾਨ ਨੂੰ ਸੁੱਕਾ, ਹਾਨੀ ਰਹਿਤ ਅਤੇ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਪ੍ਰਬੰਧਤ ਕੀਤਾ ਜਾਂਦਾ ਹੈ।