ਵਿਕਰੀ

ਤੁਰੰਤ ਉਪਲਬਧਤਾ

ਮੁਹਾਰਤ ਜਿਸਤੇ ਤੁਸੀਂ ਭਰੋਸਾ ਕਰ ਸਕਦੇ ਹੋ

ਸਾਡੇ ਖ਼ਰੀਦ ਸਟਾਫ ਦੀ ਮੁਹਾਰਤ ਦਾ ਲਾਭ ਉਠਾਓ, ਜੋ ਤੁਹਾਡੀਆਂ ਟ੍ਰਾਂਸਪੋਰਟੇਸ਼ਨ ਸਬੰਧੀ ਲੋੜਾਂ ਲਈ ਵਧੀਆ ਟਰੇਲਰ ਦੀ ਚੋਣ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਅਸੀਂ ਵਧੀਆ ਕਿਸਮ ਦੇ ਉਪਕਰਨ ਮੁਹੱਈਆ ਕਰਦੇ ਹਾਂ, ਜਿਸਦਾ ਵੇਰਵਾ ਸਹੀ ਢੰਗ ਨਾਲ ਦਿੱਤਾ ਜਾਂਦਾ ਹੈ – ਸਭ ਕੁਝ ਘੱਟ ਕੀਮਤ ਤੇ। ਹਰ ਸਾਲ ਅਸੀਂ ਹਜ਼ਾਰਾਂ ਦੀ ਸੰਖਿਆ ਵਿੱਚ ਟਰੇਲਰ ਖ਼ਰੀਦਦੇ ਹਾਂ; ਟਰੇਲਰ ਇੰਡਸਟਰੀ ਵਿੱਚ 50 ਤੋਂ ਵੱਧ ਸਾਲਾਂ ਦੇ ਅਨੁਭਵ ਨਾਲ, ਅਸੀਂ ਜਾਣਦੇ ਹਾਂ ਕਿ ਕੀ ਬਿਹਤਰ ਹੈ।

ਫਾਈਨੈਂਸਿੰਗ

ਜਦੋਂ ਫਾਈਨੈਂਸ ਦੀ ਗੱਲ ਆਉਂਦੀ ਹੈ, ਤਾਂ ਅਸੀਂ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਵੇਂ ਜਾਂ ਵਧੀਆ ਕਿਸਮ ਦੇ ਲਾਭਕਾਰੀ ਬਣਾਏ ਉਪਕਰਨ ਤੇ ਅਨੁਕੂਲ ਢੰਗ ਨਾਲ ਤਿਆਰ ਫਾਈਨੈਂਸ ਪੈਕੇਜ ਮੁਹੱਈਆ ਕਰਦੇ ਹਾਂ।

ਆਪਣੇ ਫਲੀਟ ਵਿੱਚ ਵਾਧਾ ਕਰੋ ਅਤੇ ਆਪਣੀ ਸੰਪਤੀ ਵਧਾਓ

Trailer Wizards ਵਿਖੇ ਮਾਹਰਾਂ ਤੇ ਭਰੋਸਾ ਕਰੋ, ਜੋ ਤੁਹਾਡੀਆਂ ਫਲੀਟ ਸਬੰਧੀ ਲੋੜਾਂ ਨੂੰ ਸਮਝਦੇ ਹਨ ਅਤੇ ਉਹਨਾਂ ਕੋਲ ਤੁਹਾਡੀਆਂ ਢੁੱਕਵੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਤਪਾਦ ਅਤੇ ਵਿਕਲਪ ਉਪਲਬਧ ਹਨ। ਅਸੀਂ ਤੁਹਾਡੇ ਇਸਤੇਮਾਲ ਲਈ ਤੁਹਾਨੂੰ ਸਹੀ ਚੋਣ ਮੁਹੱਈਆ ਕਰਨ ਲਈ ਕਈ ਤਰ੍ਹਾਂ ਦੇ ਨਿਰਮਾਤਾਵਾਂ ਨਾਲ ਮਿਲ ਕੇ ਕੰਮ ਕਰਦੇ ਹਾਂ ਅਤੇ ਤੁਹਾਨੂੰ ਤੁਹਾਡੀਆਂ ਟ੍ਰਾਂਸਪੋਰਟੇਸ਼ਨ ਲੋੜਾਂ ਅਤੇ ਲੋਡ ਸਬੰਧੀ ਲੋੜਾਂ ਦੇ ਮੁਤਾਬਕ ਤੁਹਾਨੂੰ ਸਹੀ ਵਿਸ਼ੇਸ਼ਤਾਵਾਂ ਬਾਰੇ ਸਲਾਹ ਦੇ ਸਕਦੇ ਹਾਂ। ਚਾਹੇ ਤੁਹਾਡੀ ਕੋਈ ਵੀ ਲੋੜ ਹੋਵੇ, ਸਾਡੇ ਕੋਲ ਤੁਹਾਡੇ ਲਈ ਬਿਲਕੁਲ ਨਵਾਂ ਅਤੇ ਵਧੀਆ ਕਿਸਮ ਦਾ ਲਾਭਕਾਰੀ ਬਣਾਇਆ ਉਪਕਰਨ ਹੈ। ਤੁਹਾਡੀਆਂ ਟਰੇਲਰ ਸਬੰਧੀ ਲੋੜਾਂ ਲਈ
ਸਾਨੂੰ ਸੰਪਰਕ ਕਰੋ ਜਾਂ 1-855-327-9757 ਤੇ ਫੋਨ ਕਰੋ।

ਤੁਰੰਤ ਉਪਲਬਧਤਾ

ਜਿਵੇਂ-ਜਿਵੇਂ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ ਅਤੇ ਨਵੀਆਂ ਮਾਰਕੀਟਾਂ ਵਿੱਚ ਇਸਦਾ ਵਿਸਤਾਰ ਹੁੰਦਾ ਹੈ, ਤੁਹਾਡੇ ਫਲੀਟ ਨੂੰ ਵੀ ਵਧਾਉਣ ਦੀ ਲੋੜ ਹੁੰਦੀ ਹੈ। ਪੂਰੇ ਕੈਨੇਡਾ ਵਿੱਚ ਸਾਡੇ ਗਾਹਕ ਸੇਵਾ ਕੇਂਦਰਾਂ ਵਿਖੇ, ਸਾਡੇ ਕੋਲ ਖ਼ਰੀਦ ਲਈ ਨਵੇਂ ਜਾਂ ਵਧੀਆ ਕਿਸਮ ਦੇ ਲਾਭਕਾਰੀ ਬਣਾਏ ਉਪਕਰਨ ਦੀ ਇੱਕ ਚੋਣਵੀਂ ਇਨਵੈਂਟਰੀ ਉਪਲਬਧ ਹੈ। ਮੰਗ ਪੂਰੀ ਕਰੋ ਅਤੇ ਆਪਣੇ ਗਾਹਕਾਂ ਨੂੰ ਖੁਸ਼ ਰੱਖੋ।