ਟਰੇਲਰ ਸਮਾਧਾਨ

ਜਦੋਂ ਅਤੇ ਜਿੱਥੇ ਤੁਹਾਨੂੰ ਲੋੜ ਹੋਵੇ, ਉੱਥੇ ਤੁਹਾਡੇ ਲਈ ਸਹੀ ਟਰੇਲਰ

ਅਨੁਕੂਲਿਤ ਟਰੇਲਰ ਫਲੀਟ

ਟਰੇਲਰਾਂ ਨੂੰ ਸੁਰੱਖਿਅਤ ਅਤੇ ਚਾਲੂ ਰੱਖਣਾ

ਭਾਵੇਂ ਤੁਸੀਂ ਕਿਰਾਏ ਤੇ ਲਓ ਜਾਂ ਸੰਚਾਲਨ ਲੀਜ਼ ਦੀ ਚੋਣ ਕਰੋ, ਸਾਡੇ 200 ਤੋਂ ਵੱਧ ਪ੍ਰਮਾਣਿਤ ਟੈਕਨੀਸ਼ੀਅਨ ਅਤੇ ਸਿਖਿਆਰਥੀ ਇੱਕ ਕਠਿਨ ਨਿਵਾਰਕ ਸਰਵਿਸ ਪ੍ਰੋਗਰਾਮ ਦਾ ਅਨੁਸਰਨ ਕਰਕੇ ਤੁਹਾਡੇ ਅਪਟਾਈਮ (ਉਪਕਰਨ ਦਾ ਚੱਲਦਾ ਅਤੇ ਹਮੇਸ਼ਾ ਉਪਲਬਧ ਰਹਿਣਾ) ਨੂੰ ਵਧਾਉਣ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ। ਅਸੀਂ ਤੁਹਾਡੇ ਫਲੀਟ ਨੂੰ ਵਧੀਆ ਸਥਿਤੀ ਵਿੱਚ ਚੱਲਦਾ ਰੱਖਣ ਲਈ ਮੁਰੰਮਤ, ਨਿਵਾਰਕ ਦੇਖਭਾਲ, ਸਲਾਨਾ ਸੁਰੱਖਿਆ ਪੇਸ਼ ਕਰਦੇ ਹਾਂ। ਐਮਰਜੈਂਸੀ ਦੀ ਸਥਿਤੀ ਵਿੱਚ, ਤੁਸੀਂ ਉੱਤਰੀ ਅਮਰੀਕਾ ਵਿੱਚ ਕਿਤੇ ਵੀ, ਕਿਰਾਏ ਅਤੇ ਲੀਜ਼ ਤੇ ਲਏ ਆਪਣੇ Trailer Wizard ਉਪਕਰਨ ਦੇ ਬੈਕ ਅਪ ਅਤੇ ਉਸਨੂੰ ਚਾਲੂ ਸਥਿਤੀ ਵਿੱਚ ਲਿਆਉਣ ਲਈ ਸਾਡੀ 24/7/365 ਐਮਰਜੈਂਸੀ ਰੋਡ ਸਰਵਿਸ ਤੇ ਭਰੋਸਾ ਕਰ ਸਕਦੇ ਹੋ।

ਮੁਹਾਰਤ ਅਤੇ ਸਰਵਿਸ, ਜਿਸਤੇ ਤੁਸੀਂ ਭਰੋਸਾ ਕਰ ਸਕਦੇ ਹੋ

ਅਸੀਂ ਜਾਣਦੇ ਹਾਂ ਕਿ ਅਪ-ਟਾਈਮ ਬਹੁਤ ਕੀਮਤੀ ਹੈ ਅਤੇ ਮਾਹਰ ਪੇਸ਼ਾਵਰਾਂ ਦੀ ਸਾਡੀ ਟੀਮ ਤੁਹਾਡੀਆਂ ਟਰੇਲਰ ਸਬੰਧੀ ਸਾਰੀਆਂ ਲੋੜਾਂ ਨੂੰ ਤਵੱਜੋ ਦੇਣ ਲਈ ਮੌਜੂਦ ਹੈ। ਤੁਹਾਡੇ ਸਹੀ ਇਸਤੇਮਾਲ ਲਈ ਟਰੇਲਰ ਨਿਰਦਿਸ਼ਟ ਕਰਨ ਤੋਂ ਲੈ ਕੇ ਤੁਹਾਨੂੰ ਆਪਣੇ ਗਾਹਕਾਂ ਨੂੰ ਸਮੇਂ ਸਿਰ ਡਿਲੀਵਰੀ ਦੇਣ ਲਈ ਤੁਹਾਡੇ ਉਪਕਰਨ ਨੂੰ ਸਹੀ ਸਥਿਤੀ ਵਿੱਚ ਰੱਖਣ ਤੱਕ। ਇੰਡਸਟਰੀ ਵਿੱਚ 50 ਤੋਂ ਵੱਧ ਸਾਲਾਂ ਦੇ ਅਨੁਭਵ ਦੇ ਨਾਲ, ਅਸੀਂ ਟਰੇਲਰਾਂ ਬਾਰੇ ਬਿਹਤਰ ਜਾਣਦੇ ਹਾਂ।

ਤੁਹਾਡੀਆਂ ਸਾਰੀਆਂ ਟਰੇਲਰ ਲੋੜਾਂ ਲਈ ਕਿਰਾਏ ਤੇ ਜਾਂ ਲੀਜ਼ ਤੇ

ਭਾਵੇਂ ਤੁਸੀਂ ਆਪਣੇ ਫਲੀਟ ਵਿੱਚ ਵਾਧਾ ਕਰਨ ਲਈ ਅਨੁਮਾਨਤ ਖ਼ਰਚਿਆਂ ਨਾਲ ਘੱਟ-ਦੇਖਭਾਲ ਵਾਲਾ ਵਿਕਲਪ ਲੱਭ ਰਹੇ ਹੋ ਜਾਂ ਆਪਣੀ ਸਪਲਾਈ ਚੇਨ ਵਿੱਚ ਕਿਸੇ ਅਚਾਨਕ ਆਏ ਵਿਘਨ ਤੋਂ ਪਰੇਸ਼ਾਨ ਹੋ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਕੋਲ ਤੁਰੰਤ ਦੇਣ ਲਈ ਟਰੇਲਰ ਉਪਲਬਧ ਹਨ। ਫ਼ਾਇਦਿਆਂ ਵਿੱਚ ਸ਼ਾਮਲ ਹਨ:

  • 25,000 ਤੋਂ ਵੱਧ ਵਿਵਿਧ ਚੰਗੀ ਤਰ੍ਹਾਂ-ਪ੍ਰਬੰਧਿਤ ਟਰੇਲਰ
  • ਪੂਰੇ ਕੈਨੇਡਾ ਵਿੱਚ 25 ਤੋਂ ਵੱਧ ਸਥਾਨ
  • ਅਨੁਮਾਨਤ ਖ਼ਰਚੇ
  • 24/7/365 ਐਮਰਜੈਂਸੀ ਰੋਡ ਸਰਵਿਸ ਨਾਲ ਨਿਸ਼ਚਿੰਤ ਰਹੋ

ਜਦੋਂ ਅਤੇ ਜਿੱਥੇ ਤੁਹਾਨੂੰ ਲੋੜ ਹੋਵੇ, ਉੱਥੇ ਤੁਹਾਡੇ ਲਈ ਸਹੀ ਟਰੇਲਰ

25 ਤੋਂ ਵੱਧ ਸੁਵਿਧਾਜਨਕ ਢੰਗ ਨਾਲ ਸਥਿਤ ਗਾਹਕ ਸੇਵਾ ਕੇਂਦਰਾਂ ਅਤੇ ਪਿਕ-ਅਪ ਸਥਾਨਾਂ ਦੇ ਨਾਲ, ਅਸੀਂ ਸਮੁੰਦਰ ਦੇ ਇੱਕ ਤੋਂ ਦੂਜੇ ਕੰਢੇ ਤੱਕ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਾਂ। 25,000 ਤੋਂ ਵੱਧ ਟਰੇਲਰਾਂ ਦੀ ਸਾਡੀ ਭਿੰਨ ਪ੍ਰਕਾਰ ਦੀ ਇਨਵੈਂਟਰੀ ਕੈਨੇਡਾ ਵਿੱਚ ਸਭ ਤੋਂ ਵੱਡੀ ਇਨਵੈਂਟਰੀ ਹੈ, ਜੋ ਤੁਹਾਨੂੰ ਵਧੀਆ ਕਿਸਮ ਦੇ, ਸੁਰੱਖਿਅਤ, ਭਰੋਸੇਯੋਗ, ਸਾਫ਼, ਚੰਗੀ ਤਰ੍ਹਾਂ ਪ੍ਰਬੰਧਿਤ ਟਰੇਲਰਾਂ ਦਾ ਸੰਗ੍ਰਹਿ ਹੈ। ਚਾਹੇ ਤੁਸੀਂ ਕੋਈ ਵੀ ਕਾਰੋਬਾਰ ਕਰ ਰਹੇ ਹੋ ਜਾਂ ਤੁਹਾਡੀਆਂ ਲੋਡ ਸਬੰਧੀ ਲੋੜਾਂ ਲਈ, ਸਾਡੇ ਕੋਲ ਤੁਹਾਡੇ ਇਸਤੇਮਾਲ ਲਈ ਸਹੀ ਟਰੇਲਰ ਹੈ।

ਅਨੁਕੂਲਿਤ ਟਰੇਲਰ ਫਲੀਟ

ਕੀ ਤੁਹਾਨੂੰ ਆਪਣੇ ਲੋਡ ਨੂੰ ਰੱਖਣ ਲਈ ਯਾਰਡ ਵਿੱਚ ਟਰੇਲਰਾਂ ਦੀ ਲੋੜ ਹੈ, ਲੇਕਿਨ ਤੁਸੀਂ ਆਪਣੀ ਪੂੰਜੀ ਨਹੀਂ ਲਗਾਉਣਾ ਚਾਹੁੰਦੇ? ਨਵਾਂ ਜਾਂ ਵਧੀਆ ਕਿਸਮ ਦਾ ਲਾਭਕਾਰੀ ਬਣਾਇਆ ਟਰੇਲਰ ਲੀਜ਼ ਤੇ ਲਓ ਅਤੇ ਸਾਨੂੰ ਸਾਰੇ ਵੇਰਵੇ ਦਿਓ। ਅਸੀਂ ਵਧੀਆ ਕਿਸਮ ਦੇ ਸੁਰੱਖਿਅਤ, ਭਰੋਸੇਯੋਗ, ਚੰਗੀ ਤਰ੍ਹਾਂ ਪ੍ਰਬੰਧਿਤ ਟਰੇਲਰ ਪੇਸ਼ ਕਰਦੇ ਹਾਂ, ਜੋ ਤੁਹਾਨੂੰ ਆਪਣੇ ਗਾਹਕਾਂ ਨੂੰ ਸੇਵਾ ਦੇਣ ਅਤੇ ਚਿੰਤਾਮੁਕਤ ਰਹਿਣ ਵਿੱਚ ਮਦਦ ਕਰਦਾ ਹੈ। ਇਹ ਦੇਖਣ ਲਈ ਸਾਡੇ ਮਾਹਰਾਂ ਨਾਲ ਗੱਲ ਕਰੋ ਕਿ ਕੀ ਤੁਹਾਡੀਆਂ ਲੋੜਾਂ ਲਈ ਸਭ ਤੋਂ ਵੱਧ ਅਨੁਕੂਲ ਹੈ।

  • ਸੰਚਾਲਨ ਲੀਜ਼: ਇਸਨੂੰ ਲਚਕਦਾਰ ਸ਼ਰਤਾਂ, ਨਿਵਾਰਕ ਸੇਵਾ ਅਤੇ 24/7/365 ਐਮਰਜੈਂਸੀ ਰੋਡ ਸਰਵਿਸ ਨਾਲ ਪੂਰਾ ਕਰੋ।
  • ਪੂੰਜੀ ਲੀਜ਼: ਬਿਨਾਂ ਕਿਸੇ ਚਿੰਤਾ ਦੇ ਆਪਣੇ ਉਪਕਰਨ ਵਿੱਚ ਨਿਵੇਸ਼ ਕਰੋ।
  • ਨੈਟ ਨੈਟ ਲੀਜ਼: ਤੁਸੀਂ ਸਰਵਿਸ ਕੰਮ ਸੰਭਾਲਦੇ ਹੋ – ਵਾਪਸੀ ਦੀਆਂ ਸ਼ਰਤਾਂ ਲਾਗੂ ਹਨ।