ਸਮਾਧਾਨ

ਸਾਡਾ ਉਪਕਰਨ ਤਬਦੀਲੀ ਲਿਆਉਂਦਾ ਹੈ

ਕਿਰਾਇਆ ਅਤੇ ਲੀਜ਼

ਸਰਵਿਸ

ਅਸੀਂ ਤੁਹਾਡੇ ਕਾਰੋਬਾਰ ਨੂੰ ਚੱਲਦਾ ਰੱਖਣ ਵਿੱਚ ਤੁਹਾਡੀ ਮਦਦ ਕਰਾਂਗੇ! ਰੁੱਕ ਜਾਣ ਤੇ ਪੈਸਾ ਖ਼ਰਚ ਹੁੰਦਾ ਹੈ ਅਤੇ ਇਸ ਕਾਰਨ ਤਣਾਅ ਪੈਦਾ ਹੁੰਦਾ ਹੈ। ਨਿਯਤ ਮੁਲਾਕਾਤਾਂ ਨੂੰ ਪੂਰਾ ਨਾ ਕਰਨ ਕਾਰਨ ਭਾਰੀ ਜਹਾਜ਼ਰਾਨੀ ਜੁਰਮਾਨੇ ਲੱਗ ਸਕਦੇ ਹਨ। ਤੁਹਾਡੇ Trailer Wizards ਕਿਰਾਏ ਅਤੇ ਲੀਜ਼ ਉਪਕਰਨ ਲਈ ਵਧੀਆ ਕਿਸਮ ਦੀ ਸਰਵਿਸ ਦੇ ਨਾਲ, ਅਸੀਂ ਸਹਾਇਤਾ ਕਰ ਸਕਦੇ ਹਾਂ। ਹੋਰ ਜਾਣੋ >

ਪੁਰਜ਼ੇ

ਤੁਹਾਡੇ ਲਈ ਸੜਕ ਤੇ ਆਸਾਨੀ ਨਾਲ ਉਪਲਬਧ। ਭਾਵੇਂ ਵੱਡਾ ਹੋਵੇ ਜਾਂ ਛੋਟਾ, ਤੁਹਾਡੇ ਟਰੇਲਰ ਦਾ ਹਰੇਕ ਪੁਰਜ਼ਾ ਜੇਕਰ ਫੇਲ ਹੋ ਜਾਏ ਜਾਂ ਵਿਗੜ ਜਾਏ ਤਾਂ ਤੁਹਾਡੀ ਉਤਪਾਦਕਤਾ ਵਿੱਚ ਕਾਫੀ ਵਿਘਨ ਪਾ ਸਕਦਾ ਹੈ। ਕੈਨੇਡਾ ਦੀ ਸਭ ਤੋਂ ਵੱਡੀ ਟਰੇਲਰ ਕੰਪਨੀ ਦੇ ਤੌਰ ਤੇ, ਪੂਰੇ ਦੇਸ਼ ਵਿੱਚ ਸਾਡੇ ਪੁਰਜ਼ਾ ਵਿਭਾਗ ਵੀ ਹਨ, ਜੋ ਜਲਦੀ ਨਾਲ ਤੁਹਾਡੀ ਸਮੱਸਿਆ ਸਮਝ ਸਕਦੇ ਹਨ ਅਤੇ ਕੰਮ ਲਈ ਸਹੀ ਪੁਰਜ਼ਾ ਦੇ ਸਕਦੇ ਹਨ। ਹੋਰ ਜਾਣੋ >

ਖਰੀਦੋ

ਕੀ ਤੁਸੀਂ ਆਪਣੇ ਫਲੀਟ ਨੂੰ ਵਧਾਉਣ ਅਤੇ ਆਪਣੀ ਸੰਪਤੀ ਵਿੱਚ ਵਾਧਾ ਕਰਨ ਲਈ ਤਿਆਰ ਹੋ? Trailer Wizards ਤੁਹਾਡੀਆਂ ਫਲੀਟ ਲੋੜਾਂ ਨੂੰ ਸਮਝਦੀ ਹੈ ਅਤੇ ਸਾਡੇ ਕੋਲ ਤੁਹਾਡੀ ਸਹੀ ਲੋੜਾਂ ਨੂੰ ਪੂਰਾ ਕਰਨ ਲਈ ਸਹੀ ਉਪਕਰਨ ਉਪਲਬਧ ਹੈ। ਵਧੀਆ ਕਿਸਮ ਦੇ ਨਵੇਂ ਅਤੇ ਲਾਭਕਾਰੀ ਬਣਾਏ ਗਏ ਟਰੇਲਰ, ਸਾਡੇ ਕੋਲ ਉਹ ਸਭ ਕੁਝ ਹੈ, ਜੋ ਤੁਸੀਂ ਲੱਭ ਰਹੇ ਹੋ। ਹੋਰ ਜਾਣੋ >

ਸਟੋਰੇਜ

ਤੁਰੰਤ ਸਟੋਰੇਜ ਲਈ ਸਮਾਰਟ ਚੋਣ। ਕੀ ਤੁਹਾਡੇ ਕੋਲ ਬਹੁਤ ਜ਼ਿਆਦਾ ਸੀਜਨਲ ਸਟੌਕ ਹੈ ਅਤੇ ਮਾਲ ਗੁਦਾਮ ਵਿੱਚ ਥਾਂ ਦੀ ਘਾਟ ਹੈ? ਸਾਡੇ ਸਟੋਰੇਜ ਟਰੇਲਰ ਮਾਲ ਦੀ ਅਸਥਾਈ ਸਟੋਰੇਜ ਲਈ ਸਭ ਤੋਂ ਵੱਧ ਲਾਗਤ-ਪ੍ਰਭਾਵੀ ਉਪਾਵਾਂ ਵਿੱਚੋਂ ਇੱਕ ਹਨ। ਹੋਰ ਜਾਣੋ >

24/7/365 ਐਮਰਜੈਂਸੀ ਰੋਡ ਸਰਵਿਸ

ਸਾਡੇ ਕੋਲ ਤੁਹਾਡੇ ਲਈ ਸਭ ਕੁਝ ਹੈ! ਇਹ ਜਾਣ ਕੇ ਹਮੇਸ਼ਾ ਨਿਸ਼ਚਿੰਤ ਰਹੋ, ਡਾਉਨਟਾਈਮ ਘਟਾਓ ਅਤੇ ਦੇਰੀ ਨੂੰ ਘੱਟ ਕਰੋ ਕਿ ਪੂਰੇ ਉੱਤਰੀ ਅਮਰੀਕਾ ਵਿੱਚ ਵਿਆਪਕ ਵਿਕਰੇਤਾ ਨੈੱਟਵਰਕ ਸੜਕ ਤੇ ਤੁਹਾਡੀਆਂ Trailer Wizards ਦੇ ਕਿਰਾਏ ਅਤੇ ਲੀਜ਼ ਤੇ ਲਏ ਟਰੇਲਰ ਦੀਆਂ ਸਾਰੀਆਂ ਸਰਵਿਸ ਸਬੰਧੀ ਲੋੜਾਂ ਦੀ ਸੇਵਾ ਦੇਣ ਲਈ ਮੌਜੂਦ ਹੈ। ਅਸਾਨ ਤਰੀਕੇ ਨਾਲ ਟੋਲ-ਫ੍ਰੀ ਨੰਬਰ ਤੇ ਸਾਡੇ ਗਾਹਕ ਸੇਵਾ ਕੇਂਦਰ ਨੂੰ ਫੋਨ ਕਰੋ, ਜਿੱਥੇ ਅਸੀਂ ਸਾਡੀ ਸਰਵਿਸ ਲੋੜ ਲਈ ਸਹੀ ਵਿਕਰੇਤਾ ਡਿਸਪੈਚ ਕਰਦੇ ਹਾਂ, ਨਾਲ ਹੀ ਤੁਹਾਨੂੰ ਸੂਚਿਤ ਕਰਦੇ ਰਹਿੰਦੇ ਹਾਂ। ਹੋਰ ਜਾਣੋ >

ਸਾਡਾ ਅਨੁਭਵ ਤਬਦੀਲੀ ਲਿਆਉਂਦਾ ਹੈ

ਹੁਣ ਕੈਨੇਡਾ ਦੀ ਬੈਸਟ ਮੈਨੇਜਡ ਕੰਪਨੀਜ ਵਿੱਚੋਂ ਇੱਕ, Trailer Wizards Ltd. 50 ਸਾਲਾਂ ਤੋਂ ਲਗਾਤਾਰ ਤੁਹਾਡੀਆਂ ਲਾਗਤਾਂ ਨੂੰ ਪੂਰਾ ਕਰਦੇ ਹੋਏ ਤੇਜ਼, ਗਾਹਕ-ਅਨੁਕੂਲਿਤ ਸੇਵਾ ਵਾਲੇ ਪੇਸ਼ਾਵਰ, ਵਿਵਸਾਇਕ ਟਰੇਲਰ ਸਮਾਧਾਨ ਪ੍ਰਦਾਨ ਕਰ ਰਹੀ ਹੈ। ਕੈਨੇਡਾ ਦੀ ਸਭ ਤੋਂ ਵੱਡੀ ਅਤੇ ਇੱਕੋ-ਇੱਕ ਰਾਸ਼ਟਰੀ ਵਿਵਸਾਇਕ ਟਰੇਲਰ ਕਿਰਾਏ ਤੇ, ਲੀਜ਼ ਤੇ, ਸਰਵਿਸ, ਪੁਰਜ਼ੇ, ਅਤੇ ਸਟੋਰੇਜ ਕੰਪਨੀ, Trailer Wizards ਕੈਨੇਡਾ ਦੇ ਸ਼ਹਿਰਾਂ ਵਿੱਚ ਦੇਸ਼ ਵਿਆਪੀ... ਸਥਾਨਕ ਸੇਵਾ ਮੁਹੱਈਆ ਕਰਦੀ ਹੈ ਜਿਹਨਾਂ ਵਿੱਚ ਸ਼ਾਮਲ ਹਨ ਵੈਨਕੂਵਰ, ਕੈਲਗਰੀ, ਐਡਮੰਟਨ, ਸਸਕੈਟੂਨ, ਰੈਜੀਨਾ, ਵਿੰਨੀਪੈਗ, ਮਿਸੀਸਾਗਾ, ਮੋਨਟ੍ਰੀਆਲ, ਮੋਨਕਟੋਨ ਵਗੈਰਾ!

ਸਾਡਾ ਉਪਕਰਨ ਤਬਦੀਲੀ ਲਿਆਉਂਦਾ ਹੈ

ਕੈਨੇਡਾ ਦੀ ਸਭ ਤੋਂ ਵੱਡੀ ਪੂਰੀ ਤਰ੍ਹਾਂ ਪ੍ਰਬੰਧਤ ਕੁਆਲਿਟੀ ਟਰੇਲਰਾਂ ਅਤੇ ਉਪਕਰਨ ਦੀ ਸਭ ਤੋਂ ਵੱਡੀ ਇਨਵੈਂਟਰੀ ਦਾ ਲਾਭ ਚੁੱਕੋ। ਭਾਵੇਂ ਤੁਸੀਂ ਢੁਹਾਈ ਵਾਲਾ ਗੈਰ-ਵਿਕਾਰੀ, ਵਿਕਾਰੀ ਜਾਂ ਹੈਵੀ ਡਿਊਟੀ ਕਾਰਗੋ ਲੱਭ ਰਹੇ ਹੋ, ਇਹ ਸਭ ਕੁਝ ਤੁਹਾਡੇ ਲਈ ਇੱਥੇ ਉਪਲਬਧ ਹੈ। 25,000 ਤੋਂ ਵੱਧ ਡ੍ਰਾਈ ਵੈਨਾਂ, ਤਾਪਮਾਨ ਨਿਯੰਤਰਿਤ ਕਰਨ ਵਾਲੀਆਂ ਵੈਨਾਂ, ਫਲੈਟ ਡੈਕ, ਵਿਸ਼ੇਸ਼ਤਾ ਉਪਕਰਨ ਅਤੇ ਕੰਟੇਨਰ ਚੇਸਿਸ ਦੇ ਨਾਲ, ਸਾਡੇ ਕੋਲ ਤੁਹਾਡੀਆਂ ਟ੍ਰਾਂਸਪੋਰਟੇਸ਼ਨ ਲੋੜਾਂ ਲਈ ਕਿਰਾਏ ਤੇ ਅਤੇ ਲੀਜ਼ ਤੇ ਦੇਣ ਲਈ ਸਹੀ ਉਪਕਰਨ ਹਨ। ਹੋਰ ਜਾਣੋ >

ਕਿਰਾਇਆ ਅਤੇ ਲੀਜ਼

ਜਦੋਂ ਅਤੇ ਜਿੱਥੇ ਲੋੜ ਹੋਵੇ, ਉੱਥੇ ਹੀ ਤੁਹਾਨੂੰ ਟਰੇਲਰ ਮਿਲੇਗਾ। ਭਾਵੇਂ ਤੁਸੀਂ ਆਪਣੇ ਫਲੀਟ ਵਿੱਚ ਵਾਧਾ ਕਰਨ ਲਈ ਅਨੁਮਾਨਤ ਖ਼ਰਚਿਆਂ ਨਾਲ ਘੱਟ-ਦੇਖਭਾਲ ਵਾਲਾ ਵਿਕਲਪ ਲੱਭ ਰਹੇ ਹੋ ਜਾਂ ਆਪਣੀ ਸਪਲਾਈ ਚੇਨ ਵਿੱਚ ਕਿਸੇ ਅਚਾਨਕ ਆਏ ਵਿਘਨ ਤੋਂ ਪਰੇਸ਼ਾਨ ਹੋ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਕੋਲ ਤੁਰੰਤ ਦੇਣ ਲਈ ਕਿਰਾਇਆ ਟਰੇਲਰ ਉਪਲਬਧ ਹਨ। ਕੀ ਤੁਹਾਨੂੰ ਆਪਣੇ ਲੋੜ ਲਈ ਅਨੁਕੂਲਿਤ ਫਲੀਟ ਦੀ ਲੋੜ ਹੈ? ਨਵਾਂ ਜਾਂ ਤੁਹਾਡੀਆਂ ਲੋੜਾਂ ਦੇ ਮੁਤਾਬਕ ਲਾਭਕਾਰੀ ਬਣਾਇਆ ਵਧੀਆ ਕਿਸਮ ਦਾ ਟਰੇਲਰ ਲੀਜ਼ ਤੇ ਲਓ। ਹੋਰ ਜਾਣੋ >