ਨਿੱਜਤਾ

ਨਿੱਜੀ ਜਾਣਕਾਰੀ ਕਿਸਨੂੰ ਮੰਨਿਆ ਜਾਂਦਾ ਹੈ?

ਜਾਣਕਾਰੀ ਦਾ ਇਕੱਤਰਨ, ਇਸਤੇਮਾਲ, ਅਤੇ ਪ੍ਰਗਟੀਕਰਨ

ਕੂਕੀਜ਼

ਕੂਕੀਜ਼ਅਜਿਹੀਆਂ ਛੋਟੀਆਂ ਫਾਈਲਾਂ ਹੁੰਦੀਆਂ ਹਨ ਜੋ ਸਾਡੀ ਵੈੱਬਸਾਈਟ ਉੱਤੇ ਤੁਹਾਡੀ ਗਤੀਵਿਧੀ ਦੇ ਸਬੰਧ ਵਿੱਚ ਤੁਹਾਡੀ ਹਾਰਡ ਡ੍ਰਾਈਵ ਵਿੱਚ ਜਾਣਕਾਰੀ ਨੂੰ ਸਟੋਰ ਕਰਦੀਆਂ ਹਨ। ਇਹ, ਉਸ ਜਾਣਕਾਰੀ ਨੂੰ ਮੁੜ ਦਰਜ ਕਰਨ ਦੀ ਮੁਸ਼ਕਲ ਤੋਂ ਤੁਹਾਨੂੰ ਬਚਾਉਂਦਾ ਹੈ ਜੋ ਤੁਸੀਂ ਪਹਿਲਾਂ ਤੋਂ ਸਾਡੀ ਵੈੱਬਸਾਈਟ ਉੱਤੇ ਦਰਜ ਕਰ ਚੁੱਕੇ ਹੋ, ਜਿਵੇਂ ਕਿ ਤੁਸੀਂ ਕਿਸੇ ਖਾਸ ਫਾਰਮ ਦਾ ‘ਫ਼ੋਨ ਨੰਬਰ' ਜਿਹਾ ਖੇਤਰ ਕਿਵੇਂ ਭਰਿਆ ਸੀ। ਤੁਸੀਂ ਵੈੱਬ ਬ੍ਰਾਉਜ਼ਰ ਤੇ ਆਪਣੀ ਕੂਕੀਜ਼ ਸੈਟਿੰਗਜ਼ ਬਦਲ ਸਕਦੇ ਹੋ; ਹਾਲਾਂਕਿ, ਜ਼ਿਆਦਾਤਰ ਬ੍ਰਾਉਜ਼ਰਾਂ ਵਿੱਚ ਡਿਫਾਲਟ ਸੈਟਿੰਗ ਵਿੱਚ ਕੂਕੀਜ਼ ਆਪਣੇ ਆਪ ਹੀ ਸਵੀਕਾਰ ਹੋ ਜਾਂਦੀਆਂ ਹਨ। ਧਿਆਨ ਦਿਓ ਕਿ ਜੇ ਤੁਸੀਂ ਕੂਕੀਜ਼ ਨੂੰ ਅਸਮਰੱਥ ਕਰਦੇ ਹੋ, ਤਾਂ ਤੁਸੀਂ ਸਾਡੀ ਵੈੱਬਸਾਈਟ ਦੇ ਕੁਝ ਫੀਚਰਜ਼ ਵਰਤ ਨਹੀਂ ਸਕੋਗੇ।

ਲੋਗ ਡੇਟਾ

ਬਹੁਤੀਆਂ ਕੰਪਨੀਆਂ ਦੀ ਤਰ੍ਹਾਂ, Trailer Wizards ਉਹ ਜਾਣਕਾਰੀ ਇਕੱਤਰ ਕਰਦਾ ਹੈ ਜੋ ਤੁਹਾਡਾ ਬ੍ਰਾਉਜ਼ਰ ਉਦੋਂ ਭੇਜਦਾ ਹੈ ਜਦੋਂ ਤੁਸੀਂ ਸਾਡੀ ਵੈੱਬਸਾਈਟ ਤੇ ਜਾਂਦੇ ਹੋ। ਇਸ ਲੋਗ ਡੇਟਾ ਦਾ ਇਸਤੇਮਾਲ ਬਸ ਵੈੱਬ ਟ੍ਰੈਫਿਕ ਦੇ ਅੰਕੜਿਆਂ ਨੂੰ ਬੇਹਤਰ ਤਰੀਕੇ ਨਾਲ ਸਮਝਣ ਵਿੱਚ ਸਾਡੀ ਮਦਦ ਕਰਨ ਲਈ, ਅਤੇ ਸਮੇਂ ਦੇ ਨਾਲ ਸਾਡੀ ਵੈੱਬਸਾਈਟ ਵਿੱਚ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਨ ਲਈ ਕੀਤਾ ਜਾਂਦਾ ਹੈ। ਇਕੱਤਰ ਕੀਤੇ ਜਾ ਸਕਣ ਵਾਲੇ ਕੁਝ ਲੋਗ ਡੇਟਾ ਵਿੱਚ ਸ਼ਾਮਲ ਹੈ ਤੁਹਾਡੇ ਕੰਪਿਊਟਰ ਦਾ ਆਈਪੀ ਐਡਰੈੱਸ, ਬ੍ਰਾਉਜ਼ਰ ਦੀ ਕਿਸਮ, ਬ੍ਰਾਉਜ਼ਰ ਦਾ ਸੰਸਕਰਣ, ਪੰਨੇ ਜੋ ਤੁਸੀਂ ਦੇਖੇ ਹਨ ਅਤੇ ਤੁਸੀਂ ਇਨ੍ਹਾਂ ਪੰਨਿਆਂ ਤੇ ਕਿੰਨਾ ਸਮਾਂ ਵਤੀਤ ਕੀਤਾ। Trailer Wizards, ਸਿਸਟਮ ਪ੍ਰਸ਼ਾਸਨ, ਰਿਕਾਰਡ ਰੱਖਣ, ਅਤੇ ਵਿਗਿਆਪਨ ਦੀ ਰਿਪੋਰਟਿੰਗ ਲਈ ਆਈਪੀ ਐਡਰੈੱਸ ਇਕੱਤਰ ਕਰਦਾ ਹੈ। ਤੁਹਾਡਾ ਆਈਪੀ ਐਡਰੈੱਸ ਆਪਣੇ ਆਪ ਹੀ ਤੁਹਾਡੇ ਕੰਪਿਊਟਰ ਨੂੰ ਸਪੁਰਦ ਕਰ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਵਰਲਡ ਵਾਈਡ ਵੈੱਬ (World Wide Web) ਦਾ ਇਸਤੇਮਾਲ ਕਰਦੇ ਹੋ। ਸਾਡੇ ਸਰਵਰ, ਆਉਣ ਵਾਲੇ ਆਈਪੀ ਐਡਰੈੱਸਾਂ ਨੂੰ ਰਿਕਾਰਡ ਕਰਦੇ ਹਨ। ਆਈਪੀ ਐਡਰੈੱਸ ਦਾ ਵਿਸ਼ਲੇਸ਼ਣ ਸਿਰਫ ਸਮੂਹਕ ਤੌਰ ਤੇ ਕੀਤਾ ਜਾਂਦਾ ਹੈ; ਤੁਹਾਡੇ ਅਤੇ ਤੁਹਾਡੇ ਕੰਪਿਊਟਰ ਦੇ ਆਈਪੀ ਐਡਰੈੱਸ ਦੇ ਵਿੱਚਕਾਰ ਕੋਈ ਸਬੰਧ ਨਹੀਂ ਬਣਾਇਆ ਜਾਂਦਾ। ਆਈਪੀ ਐਡਰੈੱਸ ਦਾ ਪਤਾ ਲਗਾ ਕੇ, ਅਸੀਂ ਨਿਰਧਾਰਿਤ ਕਰ ਸਕਦੇ ਹਾਂ ਕਿ ਕਿਹੜੀਆਂ ਸਾਈਟਾਂ ਲੋਕਾਂ ਨੂੰ ਜ਼ਿਆਦਾਤਰ Trailer Wizards ਦਾ ਹਵਾਲਾ ਦਿੰਦੀਆਂ ਹਨ।

ਸੁਰੱਖਿਆ ਅਤੇ ਲਿੰਕਡ ਸਾਈਟਾਂ

ਸਾਡੀ ਵੈੱਬਸਾਈਟ ਵਿੱਚ, ਸਾਡੇ ਨਿਯੰਤ੍ਰਣ ਹੇਠ ਹੋਣ ਵਾਲੀ ਜਾਣਕਾਰੀ ਦੇ ਨੁਕਸਾਨ, ਦੁਰਵਰਤੋਂ ਅਤੇ ਬਦਲੀ ਹੋਣ ਤੋਂ ਬਚਣ ਲਈ ਸੁਰੱਖਿਆ ਮਾਨਦੰਡ ਮੌਜੂਦ ਹਨ। ਅਸੀਂ ਇੰਟਰੈਕਟ ਆਨਲਾਈਨ (Interact Online) ਦਾ ਇਸਤੇਮਾਲ ਕਰਦੇ ਹਾਂ, ਜੋ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਭੁਗਤਾਨ ਗੇਟਵੇਅ ਹੈ ਜਿਸਦੇ ਆਪਣੇ ਖੁਦ ਦੇ ਇੰਕ੍ਰਿਪਸ਼ਨ ਮਾਨਕ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਲਈ ਜਾਂ ਕਿਸੇ ਲਈ ਵੀ ਇੰਟਰਨੈੱਟ ਤੇ ਸੰਪੂਰਨ ਸੁਰੱਖਿਆ ਉਪਲਬਧ ਨਹੀਂ ਹੁੰਦੀ, ਅਤੇ ਅਸੀਂ ਆਪਣੇ ਨਿਯੰਤ੍ਰਣ ਤੋਂ ਬਾਹਰ ਹੋਣ ਵਾਲੇ ਸੁਰੱਖਿਆ ਮੁੱਦਿਆਂ ਲਈ ਕਿਸੇ ਜਿੰਮੇਵਾਰੀ ਨੂੰ ਨਹੀਂ ਮੰਨਦੇ।

ਜਿੱਥੇ ਇਹ ਸਾਈਟ ਦੂਜੀਆਂ ਵੈੱਬਸਾਈਟ ਦੇ ਨਾਲ ਜੁੜਦੀ ਹੈ, ਇਸ ਮਾਮਲੇ ਵਿੱਚ Trailer Wizards ਕਿਸੇ ਨਿੱਜਤਾ ਅਭਿਆਸਾਂ ਜਾਂ ਅਜਿਹੀਆਂ ਵੈੱਬਸਾਈਟਾਂ ਦੇ ਵਿਸ਼ੇ ਲਈ ਜਿੰਮੇਵਾਰ ਨਹੀਂ ਹੈ।

ਕਾਨੂੰਨ, ਨਿੱਜਤਾ ਕਥਨ ਬਦਲਾਵ ਅਤੇ ਸਹਿਮਤੀ

Trailer Wizards ਦੀ ਨਿੱਜਤਾ ਨੀਤੀ ਨਿੱਜੀ ਜਾਣਕਾਰੀ ਸੁਰੱਖਿਆ ਅਤੇ ਇਲੈਕਟ੍ਰੋਨਿਕ ਦਸਤਾਵੇਜ਼ ਅਧਿਨਿਯਮ (Personal Information Protection and Electronic Documents Act - PIPEDA) ਦੇ ਨਿਯਮਾਂ ਦੀ ਪਾਲਣਾ ਕਰਦੀ ਹੈ। PIPEDA ਵਪਾਰਕ ਖੇਤਰ ਵਿੱਚ ਨਿੱਜੀ ਜਾਣਕਾਰੀ ਦੇ ਇਕੱਤਰਨ, ਇਸਤੇਮਾਲ ਅਤੇ ਪ੍ਰਗਟੀਕਰਨ ਦਾ ਸੰਚਾਲਨ ਕਰਦਾ ਹੈ। (ਕਿਊਬਿਕ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ) ਤਿੰਨ ਸੂਬਾਈ ਨਿੱਜਤਾ ਕਨੂੰਨ ਹਨ ਜਿਨ੍ਹਾਂ ਬਾਰੇ ਕੌਂਸਲ ਦੇ ਸੰਘੀ ਰਾਜਪਾਲ ਨੇ ਘੋਸ਼ਣਾ ਕੀਤੀ ਹੈ ਕਿ ਇਹ PIPEDA ਨਾਲ ਕਾਫੀ ਮਿਲਦੇ-ਜੁਲਦੇ ਹੋਣੇ ਚਾਹੀਦੇ ਹਨ। ਇਸ ਮਾਮਲੇ ਵਿੱਚ, Trailer Wizards ਯਕੀਨੀ ਬਣਾਏਗਾ ਕਿ ਉਨ੍ਹਾਂ ਸਬੂਬਾਈ ਅਧਿਨਿਯਮਾਂ ਦੇ ਅੰਦਰ ਕਿਸੇ ਵੀ ਵਾਧੂ ਕਨੂੰਨਾਂ ਦੀ ਕਵਰੇਜ ਇਸ ਨੀਤੀ ਵਿੱਚ ਸ਼ਾਮਲ ਹੈ।

ਕਿਊਬਿਕ - ਨਿੱਜੀ ਖੇਤਰ ਵਿੱਚ ਨਿੱਜੀ ਜਾਣਕਾਰੀ ਦੀ ਸੁਰੱਖਿਆ ਦਾ ਸਨਮਾਨ ਕਰਦਾ ਇੱਕ ਅਧਿਨਿਯਮ
ਬ੍ਰਿਟਿਸ਼ ਕੋਲੰਬੀਆ - ਨਿੱਜੀ ਜਾਣਕਾਰੀ ਸੁਰੱਖਿਆ ਅਧਿਨਿਯਮ
ਅਲਬਰਟਾ - ਨਿੱਜੀ ਜਾਣਕਾਰੀ ਸੁਰੱਖਿਆ ਅਧਿਨਿਯਮ

ਜਿਵੇਂ ਜਿਵੇਂ ਕਨੂੰਨ ਨੂੰ ਨਵੀਨਤਮ ਬਣਾਇਆ ਜਾਂਦਾ ਹੈ, ਤੁਹਾਡੀ ਨਿੱਜਤਾ ਦੀ ਸੁਰੱਖਿਆ ਕਰਨਾ ਜਾਰੀ ਰੱਖਣ ਲਈ ਅਸੀਂ ਆਪਣੇ ਨਿੱਜਤਾ ਕਥਨ ਵਿੱਚ ਬਦਲਾਵ ਕਰ ਸਕਦੇ ਹਾਂ। ਇਨ੍ਹਾਂ ਬਦਲਾਵਾਂ ਬਾਰੇ ਜਾਣੂ ਹੋਣ ਲਈ ਕਿਰਪਾ ਕਰਕੇ ਨਿਯਮਿਤ ਤੌਰ ਤੇ ਇਸ ਪੰਨੇ ਨੂੰ ਦੇਖੋ।

ਨਿੱਜਤਾ ਉੱਤੇ ਵੈੱਬਸਾਈਟ ਕਥਨ

Trailer Wizards (ਟਰੇਲਰ ਵਿਜ਼ਰਡਸ) ਤੁਹਾਡੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਇਹ ਨਿੱਜਤਾ ਕਥਨ ਵਰਣਨ ਕਰਦਾ ਹੈ ਕਿ ਕਿਵੇਂ Trailer Wizards ਸਾਡੀ ਵੈੱਬਸਾਈਟ ਉੱਤੇ ਮੰਗੀ ਗਈ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਇਕੱਤਰ, ਇਸਤੇਮਾਲ ਅਤੇ/ਜਾਂ ਪ੍ਰਗਟ ਕਰਦੀ ਹੈ। ਇਸ ਵੈੱਬਸਾਈਟ ਤੇ ਪਹੁੰਚ ਹਾਸਲ ਕਰਕੇ ਅਤੇ ਸਾਨੂੰ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਕਰਕੇ, ਤੁਸੀਂ ਇਸ ਨਿੱਜਤਾ ਨੀਤੀ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ। Trailer Wizards ਆਪਣੇ ਕਿਸੇ ਵੀ ਵਿਸ਼ੇ ਵਿੱਚ ਆਪਣੀ ਵੈੱਬਸਾਈਟ ਤੇ ਆਉਣ ਵਾਲੇ ਵਿਅਕਤੀਆਂ ਬਾਰੇ ਨਿੱਜੀ ਤੌਰ ਤੇ ਪਛਾਣ-ਯੋਗ ਜਾਣਕਾਰੀ ਨੂੰ ਉਦੋਂ ਤਕ ਇਕੱਤਰ ਨਹੀਂ ਕਰਦਾ ਜਦੋਂ ਤਕ ਇਹ ਉਸ(ਨ੍ਹਾਂ) ਵਿਅਕਤੀ(ਆਂ) ਨੂੰ ਖਾਸ ਤੌਰ ਤੇ ਜਾਣਕਾਰੀ ਪ੍ਰਦਾਨ ਕਰਨ ਲਈ ਨਹੀਂ ਕਹਿੰਦਾ। ਇਸਦੀ ਇੱਕ ਉਦਾਹਰਣ ਇਹ ਹੋ ਸਕਦੀ ਹੈ ਕਿ ਜਦੋਂ ਕਿਸੇ ਵਿਜ਼ਿਟਰ ਕੋਲ ਸਰਵੇਖਣ ਪੂਰਾ ਕਰਨ ਦਾ ਮੌਕਾ ਹੁੰਦਾ ਹੈ, ਤਾਂ ਇੱਕ ਮਿਹਮਾਨ ਪੁਸਤਿਕਾ ਤੇ ਹਸਤਾਖਰ ਕਰੋ ਜਾਂ ਆਦੇਸ਼ ਫਾਰਮ ਪੂਰਾ ਕਰੋ।

ਨਿੱਜੀ ਜਾਣਕਾਰੀ ਕਿਸਨੂੰ ਮੰਨਿਆ ਜਾਂਦਾ ਹੈ?

ਸਾਡੀ ਵੈੱਬਸਾਈਟ ਤੇ ਵਰਤੀ ਜਾਂਦੀ ਨਿੱਜੀ ਜਾਣਕਾਰੀ ਵਿੱਚ ਤੁਹਾਡਾ ਨਾਂ, ਈਮੇਲ ਪਤਾ, ਡਾਕ ਪਤਾ ਅਤੇ ਫ਼ੋਨ ਨੰਬਰ ਸ਼ਾਮਲ ਹੋ ਸਕਦਾ ਹੈ, ਪਰ ਇੱਥੋਂ ਤਕ ਸੀਮਤ ਨਹੀਂ ਹੈ।

ਜਾਣਕਾਰੀ ਦਾ ਇਕੱਤਰਨ, ਇਸਤੇਮਾਲ, ਅਤੇ ਪ੍ਰਗਟੀਕਰਨ

ਸਾਡੀ ਸਾਈਟ ਨੂੰ ਦੇਖਦੇ ਸਮੇਂ ਤੁਹਾਨੂੰ ਕੁਝ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ। Trailer Wizards ਆਪਣੇ ਵਿਜ਼ਿਟਰਾਂ ਨੂੰ ਭਰੋਸਾ ਦਵਾਉਂਦਾ ਹੈ ਕਿ ਅਸੀਂ ਨਿੱਜੀ ਜਾਣਕਾਰੀ ਨੂੰ ਸਿਰਫ ਹੇਠ ਦਿੱਤੇ ਉਦੇਸ਼ਾਂ ਲਈ ਹੀ ਇਕੱਤਰ ਕਰਦੇ ਹਾਂ:

 • ਆਪਣੇ ਗਾਹਕਾਂ ਨੂੰ ਸੇਵਾ(ਵਾਂ) ਅਤੇ/ਜਾਂ ਉਤਪਾਦ ਪ੍ਰਦਾਨ ਕਰਨ ਲਈ
 • ਆਪਣੇ ਗਾਹਕਾਂ ਦੇ ਨਾਲ ਕਾਰੋਬਾਰੀ ਸਬੰਧ ਕਾਇਮ ਰੱਖਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ (ਜਿਸ ਵਿੱਚ: ਬਿਲਿੰਗ, ਇਕੱਤਰਨ, ਵਿਗਿਆਪਨ, ਪ੍ਰਚਾਰ, ਖਾਤਾ ਤਸਦੀਕ ਸ਼ਾਮਲ ਹਨ, ਪਰ ਇੱਥੋਂ ਤਕ ਸੀਮਤ ਨਹੀਂ ਹਨ)
 • ਗਾਹਕ ਦੀਆਂ ਲੋੜਾਂ ਅਤੇ/ਜਾਂ ਤਰਜੀਹਾਂ ਦਾ ਪਤਾ ਲਗਾਉਣ ਲਈ
 • ਕਨੂੰਨੀ ਅਤੇ ਨਿਯਾਮਕ ਲੋੜਾਂ ਨੂੰ ਪੂਰਾ ਕਰਨ ਲਈ
 • ਆਪਣੇ ਕਾਰੋਬਾਰੀ ਸੰਚਾਲਨਾਂ ਨੂੰ ਪ੍ਰਸ਼ਾਸਿਤ ਅਤੇ ਪ੍ਰਬੰਧਿਤ ਕਰਨ ਲਈ

Trailer Wizards ਸਾਡੀ ਵੈੱਬਸਾਈਟ ਤੇ ਇੱਕਤਰ ਕੀਤੀ ਜਾਂਦੀ ਨਿੱਜੀ ਜਾਣਕਾਰੀ ਲਈ ਜਿੰਮੇਵਾਰ ਹੈ, ਜਿਸ ਵਿੱਚ ਉਹ ਜਾਣਕਾਰੀ ਸ਼ਾਮਲ ਹੈ ਜਿਸਨੂੰ ਪ੍ਰੋਸੈਸਿੰਗ ਲਈ ਕਿਸੇ ਤੀਜੇ ਧਿਰ ਨੂੰ ਟ੍ਰਾਂਸਫਰ ਕੀਤਾ ਗਿਆ ਹੈ। ਅਸੀਂ ਯਕੀਨੀ ਬਣਾਉਂਦੇ ਹਾਂ ਕਿ ਤੀਜੇ ਧਿਰ ਨੂੰ ਸਾਡੇ ਦੁਆਰਾ ਪ੍ਰਗਟ ਕੀਤੀ ਜਾਂਦੀ ਕਿਸੇ ਵੀ ਜਾਣਕਾਰੀ ਨੂੰ ਨਿੱਜਤਾ ਦੇ ਉਸੇ ਪੱਧਰ ਦੇ ਮੁਤਾਬਕ ਸੁਰੱਖਿਅਤ ਕੀਤਾ ਜਾਂਦਾ ਹੈ ਜਿਸ ਪੱਧਰ ਦਾ ਇਸਤੇਮਾਲ ਅਸੀਂ ਆਪਣੀ ਸਾਈਟ ਤੇ ਕਰਦੇ ਹਾਂ। Trailer Wizards ਹੇਠ ਦਿੱਤੀਆਂ ਸਥਿਤੀਆਂ ਲਈ ਗਾਹਕ ਦੀ ਨਿੱਜੀ ਜਾਣਕਾਰੀ ਦਾ ਖੁਲਾਸਾ ਕਰ ਸਕਦਾ ਹੈ:

 • ਦੂਜੀ ਕੰਪਨੀ ਨੂੰ, ਉਸ ਗਾਹਕ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ
 • Trailer Wizards ਸੇਵਾਵਾਂ ਦੇ ਵਿਕਾਸ, ਪ੍ਰਚਾਰ, ਮਾਰਕਿਟਿੰਗ ਜਾਂ ਵਿਸਤਾਰ ਵਿੱਚ ਸ਼ਾਮਲ ਕਿਸੇ ਵਿਅਕਤੀ ਨੂੰ
 • ਕ੍ਰੈਡਿਟ ਇਕੱਤਰ ਕਰਨ ਵਾਲੀ ਏਜੰਸੀ ਨੂੰ
 • ਕਿਸੇ ਸੰਕਟਕਾਲੀ ਸਥਿਤੀ ਵਿੱਚ ਸੰਕਟਕਾਲੀ ਸੇਵਾਵਾਂ ਨੂੰ
 • ਉਸ ਵਿਅਕਤੀ ਨੂੰ ਜੋ Trailer Wizards ਦੇ ਵਾਜਬ ਅੰਦਾਜੇ ਦੇ ਮੁਤਾਬਕ, ਗਾਹਕ ਦਾ ਏਜੰਟ ਹੈ
 • ਗਾਹਕ ਦੀ ਸਹਿਮਤੀ ਮਿਲਣ ਤੇ ਜਾਂ ਕਨੂੰਨ ਦੀ ਲੋੜ ਦੇ ਆਧਾਰ ਤੇ ਕਿਸੇ ਤੀਜੇ ਧਿਰ ਨੂੰ

Trailer Wizards ਤੁਹਾਡੀ ਨਿੱਜੀ ਤੌਰ ਤੇ ਪਛਾਣਯੋਗ ਜਾਣਕਾਰੀ ਨੂੰ ਇਸਦੇ ਇਕੱਤਰ ਕਰਨ ਦੇ ਸਮੇਂ ਤੇ ਤੁਹਾਡੀ ਸਹਿਮਤੀ ਤੋਂ ਬਗੈਰ ਕਿਸੇ ਅਸੰਯੁਕਤ ਤੀਜੇ ਧਿਰਾਂ ਨੂੰ ਨਹੀਂ ਵੇਚੇਗਾ ਜਾਂ ਇਨ੍ਹਾਂ ਦੇ ਨਾਲ ਵਪਾਰ ਨਹੀਂ ਕਰੇਗਾ।

ਕੂਕੀਜ਼

ਕੂਕੀਜ਼ ਅਜਿਹੀਆਂ ਛੋਟੀਆਂ ਫਾਈਲਾਂ ਹੁੰਦੀਆਂ ਹਨ ਜੋ ਸਾਡੀ ਵੈੱਬਸਾਈਟ ਉੱਤੇ ਤੁਹਾਡੀ ਗਤੀਵਿਧੀ ਦੇ ਸਬੰਧ ਵਿੱਚ ਤੁਹਾਡੀ ਹਾਰਡ ਡ੍ਰਾਈਵ ਵਿੱਚ ਜਾਣਕਾਰੀ ਨੂੰ ਸਟੋਰ ਕਰਦੀਆਂ ਹਨ। ਇਹ, ਉਸ ਜਾਣਕਾਰੀ ਨੂੰ ਮੁੜ ਦਰਜ ਕਰਨ ਦੀ ਮੁਸ਼ਕਲ ਤੋਂ ਤੁਹਾਨੂੰ ਬਚਾਉਂਦਾ ਹੈ ਜੋ ਤੁਸੀਂ ਪਹਿਲਾਂ ਤੋਂ ਸਾਡੀ ਵੈੱਬਸਾਈਟ ਉੱਤੇ ਦਰਜ ਕਰ ਚੁੱਕੇ ਹੋ, ਜਿਵੇਂ ਕਿ ਤੁਸੀਂ ਕਿਸੇ ਖਾਸ ਫਾਰਮ ਦਾ ‘ਫ਼ੋਨ ਨੰਬਰ' ਜਿਹਾ ਖੇਤਰ ਕਿਵੇਂ ਭਰਿਆ ਸੀ। ਤੁਸੀਂ ਵੈੱਬ ਬ੍ਰਾਉਜ਼ਰ ਤੇ ਆਪਣੀ ਕੂਕੀਜ਼ ਸੈਟਿੰਗਜ਼ ਬਦਲ ਸਕਦੇ ਹੋ; ਹਾਲਾਂਕਿ, ਜ਼ਿਆਦਾਤਰ ਬ੍ਰਾਉਜ਼ਰਾਂ ਵਿੱਚ ਡਿਫਾਲਟ ਸੈਟਿੰਗ ਵਿੱਚ ਕੂਕੀਜ਼ ਆਪਣੇ ਆਪ ਹੀ ਸਵੀਕਾਰ ਹੋ ਜਾਂਦੀਆਂ ਹਨ। ਧਿਆਨ ਦਿਓ ਕਿ ਜੇ ਤੁਸੀਂ ਕੂਕੀਜ਼ ਨੂੰ ਅਸਮਰੱਥ ਕਰਦੇ ਹੋ, ਤਾਂ ਤੁਸੀਂ ਸਾਡੀ ਵੈੱਬਸਾਈਟ ਦੇ ਕੁਝ ਫੀਚਰਜ਼ ਵਰਤ ਨਹੀਂ ਸਕੋਗੇ।