ਗਾਹਕ ਬਣੋ


ਭੁਗਤਾਨ


ਫਾਰਮ

ਅਸਾਨ ਬਣਾਏ ਗਏ ਟਰੇਲਰ ਸਮਾਧਾਨ

Trailer Wizards ਵਿਖੇ, ਅਸੀਂ ਤੁਹਾਡੇ ਸਾਰੇ ਟਰੇਲਰ ਉਪਾਵਾਂ ਤੇ ਧਿਆਨ ਦਿੰਦੇ ਹਾਂ। ਕਿਰਾਏ ਅਤੇ ਲੀਜ਼ ਤੋਂ ਲੈ ਕੇ, ਸਰਵਿਸ, ਪੁਰਜ਼ਿਆਂ, ਸੇਲਸ ਅਤੇ ਸਟੋਰੇਜ ਤੱਕ, ਸਾਡੇ ਕੋਲ ਸਭ ਕੁਝ ਹੈ। ਅਸੀਂ ਹਰ ਕਦਮ ਤੇ ਤੁਹਾਡੀ ਮਦਦ ਕਰਕੇ ਗਾਹਕ ਬਣਨ ਨੂੰ ਵੀ ਅਸਾਨ ਬਣਾਉਂਦੇ ਹਾਂ।

ਭੁਗਤਾਨ

ਭੁਗਤਾਨ ਪ੍ਰਕਿਰਿਆ ਗੁੰਝਲਾਦਾਰ ਨਹੀਂ ਹੋਣੀ ਚਾਹੀਦੀ ਅਤੇ Trailer Wizards ਵਿਖੇ ਅਜਿਹਾ ਬਿਲਕੁਲ ਨਹੀਂ ਹੈ। ਅਸਾਨੀ ਅਤੇ ਸਹੂਲਤ ਲਈ, ਸਾਡੇ ਕੋਲ Interac ਔਨਲਾਈਨ ਤੋਂ ਲੈ ਕੇ ਔਨਲਾਈਨ ਬੈਂਕਿੰਗ ਅਤੇ Pre-Authorized Debit (ਪ੍ਰੀ-ਅਥੋਰਾਈਜ਼ਡ ਡੈਬਿਟ) (PAD/PAP) ਤੱਕ ਸਾਰੇ ਔਨਲਾਈਨ ਭੁਗਤਾਨ ਵਿਕਲਪ ਉਪਲਬਧ ਹਨ। ਉਹ ਭੁਗਤਾਨ ਵਿਕਲਪ ਚੁਣੋ, ਜੋ ਤੁਹਾਡੀਆਂ ਲੋੜਾਂ ਦੇ ਬਿਲਕੁਲ ਅਨੁਕੂਲ ਹੋਵੇ।

ਹੋਰ ਵੇਰਵਿਆਂ ਲਈ ਸਾਨੂੰ 1-855-740-2800 ਤੇ ਸੰਪਰਕ ਕਰੋ।

ਫਾਰਮ

ਅਸੀਂ ਸਾਡੇ ਨਾਲ ਕਾਰੋਬਾਰ ਕਰਨ ਨੂੰ ਅਸਾਨ ਬਣਾਉਂਦੇ ਹਾਂ। ਕੀ ਤੁਸੀਂ ਕ੍ਰੈਡਿਟ ਐਪਲੀਕੇਸ਼ਨ ਜਾਂ Pre-Authorized Debit ਫਾਰਮ ਜਮ੍ਹਾਂ ਕਰਨਾ ਚਾਹੁੰਦੇ ਹੋ? Trailer Wizards ਗਾਹਕ ਬਣਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਹੇਠਾਂ ਦਿੱਤਾ ਫਾਰਮ ਡਾਊਨਲੋਡ ਕਰੋ।